9 8 8 8 6 6 6 3 6 3
Single-Page Printable Worksheet

Primary School Morning Assembly

Assembly Date: 2026-09-26 | Day:

Morning Slide
Thought / विचार / ਵਿਚਾਰ
EN: "Always be happy and keep others happy."
HI: "हमेशा खुश रहो और दूसरों को भी खुश रखो।"
PA: "ਹਮੇਸ਼ਾ ਖੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖੋ।"
General Knowledge (GK)
Q1.
EN: Where was Shaheed Bhagat Singh born? | Ans: Banga, now Pakistan
Shaheed Bhagat Singh was born on September 28, 1907, in village Banga, Lyallpur district (now Faisalabad district in Punjab, Pakistan).
HI: शहीद भगत सिंह का जन्म कहाँ हुआ था? | उत्तर: बंगा, अब पाकिस्तान
शहीद भगत सिंह का जन्म 28 सितंबर 1907 को लायलपुर जिले के बंगा गाँव (वर्तमान फैसलाबाद, पाकिस्तान) में हुआ था।
PA: ਸ਼ਹੀਦ ਭਗਤ ਸਿੰਘ ਦਾ ਜਨਮ ਕਿੱਥੇ ਹੋਇਆ ਸੀ? | ਉੱਤਰ: ਬੰਗਾ, ਹੁਣ ਪਾਕਿਸਤਾਨ
ਸ਼ਹੀਦ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ (ਹੁਣ ਫੈਸਲਾਬਾਦ, ਪਾਕਿਸਤਾਨ) ਵਿਖੇ ਹੋਇਆ ਸੀ।
Q2.
EN: What was the name of S. Bhagat Singh's father? | Ans: S. Kishan Singh
His father, Sardar Kishan Singh, was also an active freedom fighter who was imprisoned several times by the British government.
HI: सरदार भगत सिंह जी के पिता जी का क्या नाम था? | उत्तर: सरदार किशन सिंह
उनके पिता सरदार किशन सिंह भी एक स्वतंत्रता सेनानी थे, जिन्हें ब्रिटिश सरकार ने कई बार जेल भेजा था।
PA: ਸ. ਭਗਤ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? | ਉੱਤਰ: ਸ. ਕਿਸ਼ਨ ਸਿੰਘ
ਉਨ੍ਹਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਵੀ ਇਕ ਸਰਗਰਮ ਦੇਸ਼ ਭਗਤ ਸਨ, ਜਿਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਕਈ ਵਾਰ ਜੇਲ੍ਹ ਭੇਜਿਆ ਗਿਆ ਸੀ।
Q3.
EN: Which is the state animal of Punjab? | Ans: Blackbuck
The Blackbuck (Antilope cervicapra), known for its spiraling horns, is found mainly in Abohar Wildlife Sanctuary in Punjab.
HI: पंजाब का राज्य पशु कौन सा है? | उत्तर: काला हिरण (ब्लैकबक)
काला हिरण (ब्लैकबक) मुख्य रूप से पंजाब के अबोहर वन्यजीव अभयारण्य में पाया जाता है।
PA: ਪੰਜਾਬ ਦਾ ਰਾਜ ਪਸ਼ੂ (ਜਾਨਵਰ) ਕਿਹੜਾ ਹੈ? | ਉੱਤਰ: ਕਾਲਾ ਹਿਰਨ (ਬਲੈਕਬੱਕ)
ਕਾਲਾ ਹਿਰਨ ਮੁੱਖ ਤੌਰ 'ਤੇ ਪੰਜਾਬ ਦੀ ਅਬੋਹਰ ਵਾਈਲਡਲਾਈਫ ਸੈਂਚੁਰੀ ਵਿਖੇ ਪਾਇਆ ਜਾਂਦਾ ਹੈ।
Q4.
EN: Which is the highest dam of India? | Ans: Tehri Dam
Tehri Dam is located on the Bhagirathi River in Uttarakhand, with a height of about 260.5 meters (855 ft).
HI: भारत का सबसे ऊँचा बाँध कौन सा है? | उत्तर: टिहरी बाँध
टिहरी बाँध उत्तराखंड में भागीरथी नदी पर स्थित है, जिसकी ऊँचाई लगभग 260.5 मीटर है।
PA: ਭਾਰਤ ਦਾ ਸਭ ਤੋਂ ਉੱਚਾ ਡੈਮ ਕਿਹੜਾ ਹੈ? | ਉੱਤਰ: ਟਿਹਰੀ ਡੈਮ
ਟਿਹਰੀ ਡੈਮ ਉੱਤਰਾਖੰਡ ਵਿੱਚ ਭਾਗੀਰਥੀ ਨਦੀ 'ਤੇ ਸਥਿਤ ਹੈ, ਜਿਸਦੀ ਉਚਾਈ ਲਗਭਗ 260.5 ਮੀਟਰ ਹੈ।
Q5.
EN: Which is the national tree of India? | Ans: Banyan tree
The Banyan tree (Ficus benghalensis) symbolizes eternal life due to its ever-expanding aerial roots.
HI: भारत का राष्ट्रीय वृक्ष कौन सा है? | उत्तर: बरगद का पेड़ (बट वृक्ष)
बरगद का पेड़ अपनी विशाल छाया और अमरता के प्रतीक के रूप में भारत का राष्ट्रीय वृक्ष माना जाता है।
PA: ਭਾਰਤ ਦਾ ਰਾਸ਼ਟਰੀ ਰੁੱਖ ਕਿਹੜਾ ਹੈ? | ਉੱਤਰ: ਬੋਹੜ (ਬਰਗਦ ਦਾ ਰੁੱਖ)
ਬੋਹੜ ਦਾ ਰੁੱਖ ਆਪਣੀਆਂ ਡੂੰਘੀਆਂ ਜੜ੍ਹਾਂ ਅਤੇ ਲੰਬੀ ਉਮਰ ਕਰਕੇ ਸਦੀਵੀ ਜੀਵਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
Let's Guess (Riddle)
EN: What has one eye, but can't see? (Ans: A needle)
HI: ऐसी कौन सी चीज़ है जिसकी एक आँख होती है पर वह देख नहीं सकती? (उत्तर: एक सुई)
PA: ਉਹ ਕਿਹੜੀ ਚੀਜ਼ ਹੈ ਜਿਸਦੀ ਇੱਕ ਅੱਖ ਹੁੰਦੀ ਹੈ ਪਰ ਉਹ ਵੇਖ ਨਹੀਂ ਸਕਦੀ? (ਉੱਤਰ: ਇੱਕ ਸੂਈ)
Words for Practice
narrow
EN: of small width; not wide | "The car could not pass through the narrow street."
HI: संकीर्ण, तंग | "गाड़ी तंग गली से नहीं निकल सकी।"
PA: ਭੀੜਾ, ਤੰਗ | "ਕਾਰ ਭੀੜੀ ਗਲੀ ਵਿੱਚੋਂ ਨਹੀਂ ਲੰਘ ਸਕੀ।"
mirror
EN: a reflective surface | "She looked at her reflection in the mirror."
HI: आईना, शीशा | "उसने शीशे में अपना प्रतिबिंब देखा।"
PA: ਸ਼ੀਸ਼ਾ | "ਉਸਨੇ ਸ਼ੀਸ਼ੇ ਵਿੱਚ ਆਪਣਾ ਪਰਛਾਵਾਂ ਦੇਖਿਆ।"
carry
EN: to hold and move from one place to another | "Please help me carry these heavy books."
HI: ले जाना, उठाना | "कृपया ये भारी किताबें उठाने में मेरी मदद करें।"
PA: ਚੁੱਕਣਾ, ਲੈ ਕੇ ਜਾਣਾ | "ਕਿਰਪਾ ਕਰਕੇ ਇਹ ਭਾਰੀਆਂ ਕਿਤਾਬਾਂ ਚੁੱਕਣ ਵਿੱਚ ਮੇਰੀ ਮਦਦ ਕਰੋ।"
worry
EN: to feel anxious or troubled | "Do not worry about the exam results."
HI: चिंता करना | "परीक्षा के परिणाम के बारे में चिंता मत करो।"
PA: ਚਿੰਤਾ ਕਰਨਾ, ਫ਼ਿਕਰ ਕਰਨਾ | "ਇਮਤਿਹਾਨ ਦੇ ਨਤੀਜੇ ਬਾਰੇ ਚਿੰਤਾ ਨਾ ਕਰੋ।"
sorry
EN: feeling regret or sorrow | "He said sorry for breaking the vase."
HI: खेद, माफ़ी मांगना | "फूलदान तोड़ने के लिए उसने माफ़ी मांगी।"
PA: ਮਾਫ਼ੀ ਮੰਗਣਾ, ਸ਼ਰਮਿੰਦਾ ਹੋਣਾ | "ਗੁਲਦਸਤਾ ਤੋੜਨ 'ਤੇ ਉਸਨੇ ਮਾਫ਼ੀ ਮੰਗੀ।"
Slide Issued by Department of Education, Punjab | Detailed by Manoj Bansal, 9888666363